Tag: Whatsapp status in punjabi sad

Whatsapp status in punjabi sad

Punjabi Status
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ. ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨ ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ … ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ… ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!! ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ… ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ