Tag: Whatsapp status for girls in punjabi

Whatsapp status for girls in punjabi

Punjabi Status
ਹਾਏ ਸ਼ੁਕਰ ਮਨਾ ਲੈ ਰੱਬ ਦਾ ਨਾਤੇ ਤੇਰੇ ਨਾਲ ਕਮਲਿਆ ਜੋੜੇ ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ ਵੇ ਸਾਕ”15″ ਜੱਟੀ ਨੇ ਮੋੜੇ..!! ਤੇਰੀ_ਨੱਖਰੋ_BEAUTY_ਬੜੀ_KILL_ਨੀ ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_ ਜੁੱਤੀ ਪਟਿਆਲੇ ਦੀ ਆ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿਚ ਪਾਊਡਰ ਗਨ ਦਾ loaded ਦੋਨਾਲੀਆਂ... 👬 ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ, ਤੇਰੀ ਮੇਰੀ ਨਈਂ ਨਿਭਣੀ, ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…💁🏼 ਮੇਰੀ ਵੀਣੀ ਕਮਜ਼ੋਰ, ਕਿਉਂ ਵਖਾਉਣਾ ਏ ਤੂੰ ਜ਼ੋਰ, ਵੇ ਮੈਂ ਤੇਰੀ ਹਾਂ ਸ਼ੁਦਾਈਆ , ਗੱਲਾਂ ਕਰਦਾ ਕਿਉਂ ਹੋਰ.. ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ, ਕਾਹਤੋਂ ਨਿੰਦਿਆ 👩 ਸਲੇਰਾ ਰੰਗ ਵੇ, ਮੈਂ 👸🏿 ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ..💆 ਸੁਣ ਸਾਹਾਂ ਵਰਗਿਆ ਵੇ, ਕੋਈ ਗੱਲ ਤਾਂ ਸੁਣ ਲਿਆ ਕਰ..🙏 ਜੇ ਤੂੰ ਮੁੜ ਕੇ ਨਾ ਮੇਰੇ ਕੋਲ ਆਇਆ ਵੇ, ਨਾਂ ਬਦਲ ਦੇਈਂ ਮੇਰਾ..🙋 ਛੇਤੀ-ਛੇਤੀ ਆ ਜਾ ਪਰਦੇਸੀਆਂ, ਅੱਖੀਆਂ ਵੀ ਥੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ।