Tag: 50+ Punjabi status in punjabi language

50+ Punjabi status in punjabi language

Punjabi Status
ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ਜਿੱਥੋ ਸਾਰੇ ਰੋਕਦੇ ਝੰਡੇ ਉੰੱਥੇ ਗੱਡਣੇ ਕੁਝ ਦਿਨ ਚੁੱਪ ਰਹਿ ਕੇ ਵੇਖੋ ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ ਸੌਸ਼ੇ ਨੀ ਕਰੀਦੇ ਬਿਨਾਂ ਗੱਲ ਤੋ ਜਿੰਨੇ ਜੋਗੇ ਹੈਗੇ ਸ਼ਰਿਆਮ ਦਿਖਦੇ ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ਇੱਕ ਤੂੰ ਏ ਦਿਲ ਵਿਚ ਬੈਠੀ ਇੱਕ ਢਾਣੀ ਯਾਰਾਂ ਦੀ ਨਫਰਤ ਦੀ ਅੱਗ ਜੇਕਰ ਦਿਲ ਵਿੱਚ ਲਗਾ ਲਉਗੇ , ਜਾਣਾ ਕਿਸੇ ਦਾ ਕਿ ਏ , ਖੁਦ ਨੂੰ ਹੀ ਜਲਾ ਲਉਗੇ ।। ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ ! ਪਿਆਰ ਉਹ ਨਹੀ ਜੋ ਦੁਨੀਆਂ ਦੇ ਸਾਹਮਣੇ ਦਿਖਾਇਆ ਜਾਵੇ, ਪਿਆਰ ਤਾਂ ਉਹ ਹੈ ਜੋ ਬੱਸ ਦਿਲੋਂ ਨਿਭਾਇਆ ਜਾਵੇ.....!!! ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ... ਜ਼ਿੰਦਗੀ ਵੀ ਕਮਾਲ ਦੀ ਹੈ, ਗ਼ਰੀਬਾਂ ਨੂੰ ਮਹਿਲਾਂ ਦੇ ਸੁਪਨੇ ਦਿਖਾਉਦੀ ਹੈ, ਜਿੱਥੇ ਅਮੀਰਾਂ ਨੂੰ ਨੀਂਦ ਨਹੀ ਆਉਦੀ....!!! ਗਰਮੀ ਤੋਂ ਬਚਣ ਦਾ ਆਸਾਨ ਤਰੀਕਾ... ਅੱਜ ਤਾਂ ਗਰਮੀ ਨੇ ਵੱਟ ਕੱਢਦੇ ਪਏ ਆ... ਜਿ