Tag: 50+ Punjabi sad status 2 lines

50+ Punjabi sad status 2 lines

Punjabi Status
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ ਮੇਰੀ ਬਰਬਾਦੀ ਞਾਲੀਆਂ ਕਹਾਣੀਆ ਤੇਰੇ ਨਾਲ ਜੁੜੀਆਂ ਨੇ ਮਰਜਾਣੀਆਂ ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ ਦੁੱਖ ਦੱਸੀਏ ਤਾਂ ਘੱਟ ਜਾਂਦਾ ਨੀ ਜਦੋਂ ਤੇਰੀ ਯਾਦ ਆਵੇ ਮੁੰਡਾ ਬੋਲਣੋ ਈ ਹੱਟ ਜਾਂਦਾ ਰੱਬਾ ਮੇਰੇ ਪਿਆਰ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ ਬੜਾ ਨੂਰ ਝਲਕਦਾ ਅੱਖੀਆਂ ਚੋ ਬੜੀ ਬਦਲੀ ਬਦਲੀ ਲਗਦੀ ਏ ਸਾਰੇ ਕੋਈ ਚੰਗਾ ਜਿਹਾ ਡਾਕਟਰ ਦੱਸ ਦਿਓ ਉਸ ਦੀ ਯਾਦ ਬਹੁਤ ਦਰਦ ਦੇ ਰਹੀ ਹੈ ਪਿਆਰ ਕੀਤਾ ਸੀ ਵਪਾਰੀ ਟੱਕਰ ਗਏ ਸੱਚ ਦੱਸੀ