Tag: 25+Punjabi sad status

25+Punjabi sad status

Punjabi Status
ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!! ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!! ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ… ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ… ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ.. ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ ,