Punjabi status for boys

ਇੱਕ ਅਸਲੀ ਆਦਮੀ ਉਹੀ ਹੁੰਦਾ ਹੈ ਜੋ ਕਿਸੇ ਇੱਕ ਲਈ ਦੂਜ਼ੀਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ!

ਮੈਂ ਉਹਦੇ ਦਿਲ ‘ਚ ਜਗਾਹ ਬਣਾਉਂਦਾ ਬਣਾਉਂਦਾ ਉਹਦੇ ਦਿਲ ‘ਚੋਂ ਹੀ ਉੱਤਰ ਗਿਆ ਹਾਂ |

Ad On OLX: ਇੱਕ Microwave Oven ਚਾਹੀਦਾ ਹੈ ਜੋ ਸਾਊਂਡ ਨਾ ਕਰਦਾ ਹੋਵੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਮੰਮੀ ਨੂੰ ਪਤਾ ਲੱਗੇ ਕਿ ਮੈਂ ਸਵੇੇਰੇ 3 ਵਜੇ Pizza ਬਣਾ ਰਿਹਾ ਹਾਂ |

ਜਦੋਂ ਤੁਸੀਂ ਸਾਹਮਣੇ ਹੁੰਦੇ ਹੋ ਤਾਂ ਮੇਰਾ ਦਿਮਾਗ ਕੰਮ ਨਹੀਂ ਕਰਦਾ ਕਿਉਂਕਿ ਮੇਰਾ ਦਿਲ ਕੰਮ ਕਰਨ ਲੱਗ ਜਾਂਦਾ ਹੈ

ਇਹ ਇਸ਼ਕ ਹੀ ਕਰਨਾ ਛੱਡ ਦਿੱਤਾ ਯਾਰੋ, ਨਹੀਂ ਤਾਂ ਅਸੀਂ ਅੱਜ ਵੀ ਪਲਟ ਕੇ ਦੇਖ ਲਈਏ ਤਾਂ ਕੁੜੀਆਂ ਸੋਮਵਾਰ ਦੇ ਵਰਤ ਰੱਖਣੇ ਸ਼ੁਰੂ ਕਰ ਦੇਣ |

ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!

ਮੈਂ ਏਸ ਕਰਕੇ ਪਰੇਸ਼ਾਨ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਏਸ ਕਰਕੇ ਪਰੇਸ਼ਾਨ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਦਾ

ਕਦੇ ਕਦੇ ਪਤਾ ਹੀ ਨਹੀਂ ਲੱਗਦਾ ਕਿ ਦਾਅ ਤੇ ਕੀ ਕੀ ਲੱਗਿਆ ਏ, ਹਾਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਬਹੁਤ ਕੁਝ ਹਾਰ ਗਏ

ਅੱਜ ਤਾਂ ਬਹੁਤ ਰਵਾਉਣਾ ਹੈ ਉਹਨੂੰ, ਮੈਂ ਸੁਣਿਆ ਰੋਂਦੇ ਹੋਏ ਉਹਨੂੰ ਸੀਨੇ ਨਾਲ ਲੱਗ ਜਾਣ ਦੀ ਅਾਦਤ ਹੈ

ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ, ਜਿਵੇ ਕੋਈ ਸੋਹਣੀ ਸਵੇਰ ਜੁੜੀ ਹੋਵੇ ਕਿਸੇ ਹਸੀਨ ਸ਼ਾਮ ਦੇ ਨਾਲ

ਇਹਸਾਨ ਉਹ ਲੈਂਦੀ ਨਹੀਂ, ਮੇਰਾ ਵੀ ਚੁਕਾ ਦਿੱਤਾ, ਜਿੰਨਾ ਖਾਦਾ ਸੀ ਨਮਕ ਮੇਰੇ ਜਖਮਾਂ ਤੇ ਲਗਾ ਦਿੱਤਾ

ਜਿਸ ਦਿਨ ਦੇ ਮੈਨੂੰ ਤੁਸੀਂ ਮਿਲੇ ਹੋ ਮੈਂ ਉਸ ਦਿਨ ਤੋਂ ਸਾਰਾ ਦਿਨ ਹੱਸਦਾ ਹੀ ਰਹਿਣਾ

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ

ਦੇਖਦੇ ਹਾਂ ਹੁਣ ਕਿਸਦੀ ਜਾਨ ਜਾਵੇਗੀ, ਉਹਨੇ ਮੇਰੀ ਤੇ ਮੈਂ ਉਹਦੀ ਕਸਮ ਖਾਦੀ ਆ

ਇੱਕ ਤੂੰ ਹੀ ਆ ਜੋ ਮੈਨੂੰ ਸਮਝ ਨਹੀਂ ਪਾਈ ਅੱਜ ਤੱਕ, ਨਹੀਂ ਤਾਂ ਲੋਕ ਮੇਰੇ ਸਟੇਟਸਾਂ ਦੇ ਦੀਵਾਨੇ ਨੇਂ

ਸ਼ਾਇਦ ਹੀਰੇ ਅੌਰਤਾਂ ਦੇ ਲਈ ਵਧੀਆ ਦੋਸਤ ਦੇ ਵਾਂਗ ਹੁੰਦੇ ਨੇਂ, ਪਰ ਇੱਕ ਬੰਦੇ ਦੇ ਲਈ ਅੌਰਤ ਦਾ ਦਿਲ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ

ਦੇਖ ਬਾਈ, ਪੜਾਈ ਵਿੱਚ ਘਾਟ-ਵਾਧ ਹੋਵੇ ਤਾਂ ਚੱਲਜੂ, ਪਰ ਫੈਸ਼ਨ ਦੇ ਮਾਮਲੇ ‘ਚ ਕੋਈ ਘਾਟ ਨੀਂ ਹੋਣੀ ਚਾਹੀਦੀ

ਸਾਡਾ ਸੁਭਾਅ ਤਾਂ ਬਾਹਲਾ Ghaint..!

ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ..!

ਮੈ ਆਪ ਦੱਸਦਾ ਚੰਗਾ ਨੀ ਲਗਦਾ ..!

ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ SaRdaRi

ਲੱਖ ਸਮਝਾਇਆ ਉਹਨੂੰ ਕਿ ਦੁਨੀਆਂ ਸ਼ੱਕ ਕਰਦੀ ਆ, ਪਰ ਉਹਦੀ ਅਾਦਤ ਨਹੀਂ ਗਈ ਮੁਸਕੁਰਾ ਕੇ ਲੰਘਣ ਦੀ

ਓਸ ਵੇਲੇ ਮੇਰਾ ਇਸ਼ਕ ਸਭ ਹੱਦਾਂ ਭੁੱਲ ਜਾਂਦਾ, ਜਦੋਂ ਉਹ ਲੜਦੇ ਲੜਦੇ ਕਹਿੰਦੀ ਆ – “ਪਰ ਤੁਹਾਡੇ ਨਾਲੋਂ ਪਿਆਰ ਤਾਂ ਮੈਂ ਹੀ ਜ਼ਿਆਦਾ ਕਰਦੀ ਆਂ…”

ਇੱਕ Simple “I Miss You” Text ਦਾ ਮਤਲਬ ਸਭ ਕੁਝ ਹੁੰਦਾ!

High Court ਨੇ ਅੱਜ ਅੈਲਾਨ ਕੀਤਾ ਹੈ ਕਿ ਜੇਕਰ ਪਤਨੀ ਘਰ ਦੀ ਲੱਛਮੀ ਹੈ ਤਾਂ Girl Friend ਨੂੰ ਕਾਲਾ ਧੰਨ ਮੰਨਿਆ ਜਾਵੇਗਾ

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ

ਮੇਰਾ ਹਜੇ ਪੱਕਾ ਨੀਂ ਹੈਗਾ, ਤੈਨੂੰ ਸ਼ਾਮ ਨੂੰ Call ਕਰਕੇ ਦੱਸਦਾ….ਪੰਜਾਬੀਆਂ ਦਾ No ਕਹਿਣ ਦਾ Official ਤਰੀਕਾ

ਕੁਝ ਲੋਕਾਂ ਦੀ Selfie ਦੇਖ ਕੇ ਲੱਗਦਾ ਕਿ ਉਹਨਾਂ ਦੇ Mobile ‘ਚ ਕੈਮਰੇ ਦੀ ਥਾਂ Pistol ਹੋਣਾ ਚਾਹੀਦਾ ਸੀ

ਜਦੋਂ ਕੋਈ ਮੁੰਡਾ ਪਿਆਰ ‘ਚ ਹੈ ਤਾਂ….ਉਹ ਪਿਆਰ ‘ਚ ਹੈ,

ਚਾਹੇ ਉਹ Boyfriend, Husband ਜਾਂ Father ਹੀ ਕਿਉਂ ਨਾਂ ਹੋਵੇ…

ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ

ਜ਼ਿੰਦਗੀ ਬਹੁਤ ਸੋਹਣੀ ਹੈ…ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ

ਖੁਦ ਹੀ ਦੇ ਜਾਵੇ ਤਾਂ ਚੰਗਾ ਏ, ਨਹੀਂ ਤਾਂ ਅਸੀਂ ਦਿਲ ਚੋਰੀ ਵੀ ਕਰ ਲਈਦਾ

ਉਹ ਪਿਆਰ ਹੀ ਨਹੀਂ, ਜਿਸਦਾ ਇਜ਼ਹਾਰ ਹੀ ਨਹੀਂ

ਗੱਲ ਗੱਲ ਤੇ ਗੁੱਸਾ ਕਰਨ ਵਾਲੇ ਉਹੀ ਲੋਕ ਹੁੰਦੇ ਨੇਂ ਜਿਹਨਾਂ ਨੂੰ ਆਪਣੇ ਨਾਲੋਂ ਦੂਜਿਆਂ ਦੀ ਵੱਧ ਫਿਕਰ ਹੁੰਦੀ ਆ

ਮੁਹੱਬਤ ਇਜ਼ਹਾਰ ਮੰਗਦੀ ਆ ਤੇ ਵਾਰ ਵਾਰ ਮੰਗਦੀ ਆ

Figure ਵਾਲੀ ਕੁੜੀ ਤੇ ਜਿਗਰ ਵਾਲਾ ਮੁੰਡਾ ਕਦੇ Single ਨਹੀਂ ਰਹਿੰਦੇ

ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ

ਜ਼ਨਾਨੀ ਬੇਗਾਨੀ ਤੇ ਜਵਾਕ ਆਪਣੇ ਸਭ ਨੂੰ ਸੋਹਣੇ ਲੱਗਦੇ ਆ

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ…ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ

ਜ਼ਿੰਦਗੀ ਦੇ ਆਪਣੇ ਹੀ ਰੰਗ ਨੇ ਸਾਬ ਜੀ…ਗਮ ਵਾਲੀ ਰਾਤ ਵਿੱਚ ਨੀਂਦ ਨਹੀਂ ਆਉਂਦੀ ਤੇ ਖੁਸ਼ੀ ਵਾਲੀ ਰਾਤ ਸੌਣ ਨਹੀਂ ਦਿੰਦੀ

ਤੇਰੀ ਅਵਾਜ਼ ਮੇਰਾ ਸਭ ਤੋਂ ਪਸੰਦੀਦਾ Music ਹੈ!

ਅੱਜ਼ ਕਿੰਨੇ ਦਿਨ ਬਾਅਦ ਸੜਕ ਤੇ ਨਿਕਲੇ ਤਾਂ ਤੇਰੀ ਯਾਦ ਆ ਗਈ…ਤੂੰ ਵੀ ਸਿਗਨਲ ਲਾਈਟ ਵਾਂਗੂੰ ਰੰਗ ਬਦਲਿਆ ਸੀ

ਦੇਖੋ ਜੀ…ਤੁਸੀਂ ਮੇਰਾ ਫੋਨ ਚੱਕ ਲਿਆ ਕਰੋ…ਪੈਸੇ ਮੇਰੇ ਹੀ ਲੱਗਣਗੇ.Lolz

ਕੋਈ ਵੀ ਇਸ ਦੁਨੀਆਂ ਤੇ ਇੱਕ ਦਮ Rise ਨਹੀਂ ਕਰਦਾ… ਸੂਰਜ ਵੀ ਨਹੀਂ

ਪਿਆਰ ਇੱਕ University ਦੇ ਵਾਂਗ ਹੈ, ਜਿਸ ਵਿੱਚ ਪੜਾਈ ਦਾ ਕੋਈ ਅੰਤ ਨਹੀਂ ਹੈ

Leave a Reply

Your email address will not be published. Required fields are marked *