80 +Punjabi status new 2016

ਲੋਕਾਂ ਦੇ ਬਲੱਡ ‘ਚ (-) ਤੇ (+) ਅਾਉਂਦਾ, ਪਰ ਸਾਡੇ ਗਰੁੱਪ ‘ਚ Attitude ਅਾਉਂਦਾ

ਕਹਿੰਦਾ ਜੀ ਮੈਂ ਥੋਨੂੰ ਇੱਕ Gal ਕਹਿਣੀ ਆ, ਮੈਂ ਕਿਹਾ ਕਹਿ ਬੱਲਿਆ, ਥੋਡੇ ਦਿਲ ਵਿਚ ਭੋਰਾ ਥਾਂ ਲੈਣੀ ਆ, ਮੈਂ ਕਿਹਾ ਸੋਚਦੀ ਆ ਝੱਲਿਆ

Attitude ਦਿਖਾਉਣ ਵਾਲੇ ਮੁੰਡੇ ਜੱਟੀ ਤੋਂ ਦੂਰ ਹੀ ਰਹਿਣ!!!

ਸਾਰਾ ਦਿਨ ਰਹੇਂ ਨੀਂ ਤੂੰ Busy Whatsapp Te ਸਹੇਲੀਆਂ ਦੇ ਨਾਲ,

ਸਮਝ ਨਾਂ ਆਵੇ ਕੀ ਗੱਲਾਂ ਕਰਦੀ ਏਂ ਸਾਰਾ ਦਿਨ ਉਹਨਾਂ ਵਿਹਲੀਆਂ ਦੇ ਨਾਲ

ਸੂਟ ਪੰਜਾਬੀ ਤੂੰ ਪਾਵੇਂ ਤੇ ਮੁੱਛ ਮੇਰੀ ਵੀ ਕੁੰਡੀ ਹੋਣ ਲੱਗ ਪਈ,

ਕਰਾਵਾਂ ਅੱਤ ਟੌਹਰ ਕੱਡਕੇ, ਤੂੰ ਵੀ ਪਾਣੀਆਂ ਨੂੰ ਅੱਗ ਲਾਉਣ ਲੱਗ ਪਈ

ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ ਕੋਈ Wrong ਕਰਦਾ ,

Pind ਦਾ ਤਾਂ ਪਤਾ ਨੀ, ਪਰ ਗੱਬਰੂ PB 13 ਨੂੰ Belong ਕਰਦਾ !!!

ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,

ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ ਨੇ ਕਈਆਂ ਦੇ ਸਾਂਝੇ

ਕਈਆਂ ਦੀਆਂ ਸਹੇਲੀਆਂ ਤੇ ਕਈਆਂ ਦੇ Yaar ਬੜੇ ਨੇ,

Yaari ਲਾਈ ਏ Tan ਸੱਚੇ ਦਿਲੋਂ ਨਿਭਾ ਲੋ ਯਾਰੋ,

ਕਿਉਂਕਿ ਦੁਨੀਆਂ ਤੇ ਤਾਂ ਅੱਗੇ ਹੀ ਟੁੱਟੇ ਹੋਏ Dildaar ਬੜੇ ਨੇ

ਭਾਈ ਗੁਰਦਾਸ ਦੀ ਮਡੀਰ ਬੜੀ ਚੱਕਮੀ, Att ਸਾਰੇ ਹੀ ਕਰਾਉਂਦੇ ਨੇਂ,

ਕੁੜੀਆਂ ਪਾਉਂਦੀਆਂ ਸੂਟ ਪੰਜਾਬੀ, ਮੁੰਡੇ ਯੈਂਕੀ ਬਣਕੇ ਅਾਉਂਦੇ ਨੇਂ

ਬਠਿੰਡੇ ਵਾਲੀ Lake ਦਾ ਨਜ਼ਾਰਾ ਵੱਖਰਾ, ਯਾਰਾਂ ਬੇਲੀਆਂ ਦੇ ਨਾਲ ਨਿੱਤ ਜਾਈਦਾ,

ਚਿੱਟੇ ਚੁਟੇ ਦੇ ਨਾ ਸ਼ਕੀਨ ਯਾਰ ਨੇਂ, ਪਰ ਰਲ ਮਿਲ ਖੱਪ ਵਾਲਾ ਸਿਰਾ ਲਾਈਦਾ

ਮੈਂ ਬੱਸ ਅੱਡੇ ਤੋਂ ਬਹਿੰਦਾ ਸੀ, ਉਹ ਝੀਲਾਂ ਕੋਲੋਂ ਚੜਦੀ ਸੀ,

ਮੈਂ ਤਾਂ ਬੱਸ ਉਹਨੂੰ ਤੱਕਦਾ ਸੀ, ਜਦ ਉਹ ਬਾਬਾ ਫਰੀਦ ਵਿੱਚ ਪੜਦੀ ਸੀ

ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੱਟੀ ਪੱਟ ਨਾਂ ਹੋਣੀ ਵੇ, ਸ਼ੌਕ ਅਵੱਲੇ ਖਰਚਾ ਵੱਖਰਾ ਤੈਥੋਂ ਰੱਖ ਨਾਂ ਹੋਣੀ ਵੇ

ਛੱਡ ਕੇ ਯਾਰ ਨਗੀਨਾ, ਕਿਹੜੇ ਹੀਰੇ ਲੱਭਦੀ ਫਿਰਦੀ ਏ !!!

ਉਹਨਾਂ ਤੋਂ ਜਿਸਮ ਲੁੱਟਾ ਕੇ ਬਹਿ ਜਾਏਗੀ, ਜਿਹਨਾ ਲਈ ਫੱਬਦੀ ਫਿਰਦੀ ਏ…

ਹੱਸਦੇ ਵੱਸਦੇ ਰਹਿਣੇ ਆਂ, ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ…

ਤੇਰੀ ਸਾਦਗੀ ਚੰਗੀ ਲੱਗਦੀ ਏ, ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!!

ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ, ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ,

ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ, ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ…

ਜੀਹਦੇ ਨਾਲ ਮੇਰੀ ਸੀ ਗਰਾਰੀ ਅੜਦੀ, ਕੁੜੀ ੳੁਹ ਸੀ ਯਾਰੋ Landran ‘ਚ ਪੜਦੀ,

ਨਿੱਕੀ ਨਿੱਕੀ ਗੱਲ ਉੱਤੇ ਨਖਰਾ ਸੀ ਕਰਦੀ, ਗੱਲ ਗੱਲ ਉੱਤੇ ਰਹਿੰਦੀ ਸੀ ਉਹ ਲੜਦੀ

ਇਕ ਝੱਲੀ ਜਿਹੀ ਕੁੜੀ ਨਾਲ ਹੋ ਗਿਆ ਪਿਆਰ ਸੀ, ਉਹਦੇ ਲਈ ਮੈਂ ਕੱਢਿਆ ਕਲਾਸ ਵਿਚੋ ਬਾਹਰ ਸੀ,

ਕਈ ਵਾਰੀ ਉਹਦੇ ਲਈ ਲੜ੍ਹਿਆ ਮੈਂ ਲੋਕਾਂ ਨਾਲ ਉਹਦੇ ਹੀ ਪਿਆਰ ਵਾਲਾ ਚੜਿਆ ਬੁਖਾਰ ਸੀ..

ਲੰਡੂ ਤੇਰਾ Attitude ਰੱਖ ਇਹਨੂੰ ਡੱਕ ਕੇ, ਆਈ ਤੇ ਜੇ ਆ ਗਿਆ ਤਾਂ ਲੈ ਜਾਊਂ ਘਰੋ ਚੱਕ ਕੇ,

ਲ਼ੈ ਲਿਆ Decision ਜੇ ਬੱਲੀਏ ਪੈਰ ਨੀ ਪਿਛਾਂਹ ਨੂੰ ਪੱਟਦਾ, ਜਾ ਨੀ ਤੇਰੇ ਕਰਮਾਂ ‘ਚ ਹੈ ਨਹੀਂ ਬੱਲੀਏ ਪਿਆਰ Jatt ਦਾ

ਦੇਸੀ ਬਾਣਾ ਪਾ ਕੇ ਦੇਸੀ ਨੀਂ ਬਣ ਜਾਂਦਾ ਕੋਈ, ਅਸੀਂ ਤਾਂ ਪਰਨੇ ਦੇ ਨਾਲ ਵਿੱਚ ਜਹਾਜ਼ੇ ਬਹਿ ਜਾਈਦਾ

ਗੁੱਤਾ ਵਿੱਚ ਰੀਬਨ ਤੇ ਸੂਟ ਹੁੰਦੇ Simple Jatti ਦੇ .. ਜਾਨ ਕੱਢ ਲੈਂਦੇ ਗੱਲਾ ਵਿੱਚ ਪੈਦੇ Dimple Jatti ਦੇ

ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥

ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #hurt ਨੀ ਕਰੀਦਾ॥

ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।

ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥

ਸਿਆਣੇ ਬਨੋ॥

ਕਮੀ ਕਿਸੇ ਇਨਸਾਨ ਦੀ ਮਜਬੂਰੀ ਹੋ ਸਕਦੀ ਹੈ, ਪਰ ਔਗੁਣ ਹਮੇਸ਼ਾ ਉਸਦੀ ਆਦਤ ਹੁੰਦੇ ਹਨ ।

ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ , ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥

ਘਰ ਬਦਲ ਜਾਏ ਸਮਾ ਬਦਲ ਜਾਏ ਇਨਾ ਦੁਖ ਨਹੀਂ ਹੁੰਦਾ ਜਿਨਾ ਉਦੋ ਹੁੰਦਾ ਜਦੋ ਕੋਈ ਆਪਣਾ ਬਦਲ ਜਾਂਦਾ ਹੈ ।

ਲੋਕਾਂ ਨੂੰ ਮਿਲਦੇ ਸਮੇ ਇਨਾ ਵੀ ਨਾ ਝੁਕੋ ਕਿ ਉਠਦੇ ਸਮੇ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਪਵੇ ।

ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?

ਰੱਬਾ ਕਰਾ ਮੈਂ ਅਰਦਾਸ ਕਬੂਲ ਕਰੀ …ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਨਾ ਕਦੇ ਦੂਰ ਕਰੀ।

ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

ਤੂੰ ਬੰਦਾ ਬਣ ਜਾ ਦਿਲਾ ਦਿਆ ਜਾਨੀਆ ਮੈਂ ਤੇਰੇ ਨਾਲ ਵਿਆਹੀ ਹੋਈ ਆਂ

ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ।

ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ, ਰਸਤੇ ਵੀ, ਅਹਿਸਾਸ ਵੀ,ਤੇ ਕਦੀ ਕਦੀ ਅਸੀਂ ਖੁਦ ਵੀ!

ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਿਹ ਹੀ ਜਾਂਦੀ ਹੈ।

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।

ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

ਤੂੰ ਧੜਕਨ ਸੀ ਤੇਨੂੰ ਦਿਲੋ ਕੱਢ ਦੇ ਕਿਵੇ … ਅਸੀਂ ਚੰਗੇ ਹੀ ਨਹੀਂ ਸੀ ਤੇਨੂੰ ਲਗਦੇ ਕਿਵੇ।

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ

ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ

ਦਿਲ ਵਿਚ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ,ਨਹੀਂ ਤਾਂ ਯਾਦ ਤਾਂ ਦੁਸ਼ਮਣ ਵੀ ਰੋਜ਼ ਕਰਦੇ ਹਨ

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।

ਜਿਸਨੇ ਵੀ ਸਚ ਲੱਭਿਆ ਹੈ ਲੋਕ ਉਸ ਨਾਲ ਨਰਾਜ਼ ਹੀ ਹੋਏ ਹਨ।

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।

ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।

ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ,ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ

ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…

ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਜੋ ਕੁਝ ਕਿਤਾਬ ਵਿਚ ਹੈ, ਓਹ ਤੂੰ ਨਹੀਂ ਹੈ….

ਵਕਤ ਚੰਗਾ ਆਉਂਦਾ ਹੈ..ਪਰ ਵਕਤ ਨਾਲ ਹੀ ਆਉਂਦਾ ਹੈ

ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ, ਤੇਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ

ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ

ਜਦੋਂ ਤੱਕ ਪੁੱਤਰ ਅਪਣਾ ਹੱਥ..ਪਿਤਾ ਦੀ ਜ਼ੇਬ ਵਿੱਚੋਂ ਨਹੀਂ ਕੱਢਦਾ..ਉਸਨੂੰ ਕਿਸੇ ਕੁੜੀਦਾ ਹੱਥ ਨਹੀਂ ਫੜਨਾ ਚਾਹੀਦਾ।

ਨੀ ਜਿਨੀ ਤੇਰੇ iPhone ਦੀ CLARITY..ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY

ਇਸਾਨ ਕੁਝ ਹਸ ਕੇ ਸਿੱਖਦਾ ਤੇ ਕੁਝ ਰੋ ਕੇ ਸਿੱਖਦਾ, ਜਦੋਂ ਵੀ ਸਿੱਖਦਾ, ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ, ਯਾ ਫੇਰ ਕਿਸੇ ਨੂੰ ਖੋ ਕੇ ਸਿੱਖਦਾ।

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

ਦੇਸੀ ਜਿਹਾ ਜੱਟ ਸੀ brandy ਹੋ ਗਿਆ, ਤੇਰੇ ਪਿਛੇ ਲਗ ਕੇ trendy ਹੋ ਗਿਆ!

Leave a Reply

Your email address will not be published. Required fields are marked *