60+ Punjabi shayari

ਫਿਕਰ ਤਾ ਤੇਰਾ ਕਮਲੀਏ ਸਾਨੂੰ ਅੱਜ ਵੀ ਆ
ਪਰ ਪਹਿਲਾ ਤੇਰੇ ਤੇ ਹੱਕ ਸੀ ਹੁਣ ਨਹੀਂ

ਜਮਾਨੇ ਦੀ ਨਜ਼ਰ ਵਿੱਚ ਆਕੜ ਕੇ ਚੱਲਣਾ ਸਿੱਖ ਲੈ ਐ ਦੋਸਤ
ਮੋਮ ਵਰਗਾ ਦਿਲ ਲੈ ਕੇ ਫਿਰੇਗਾ ਤਾਂ ਲੋਕ ਜਲਾਉਦੇਂ ਰਹਿਣਗੇ

ਮੂੰਡਾ ਸੋਹਣਾ ਸੀ ਜੁਬਾਣੋ ਮਿੱਠਾ ਬੋਲਦਾ ਸੀ
ਕੂੜਿਏ ਤੂੰ ਭੋਰ ਭੋਰ ਕੇ ਖਾ ਗਈ

ਤੇਰੇ ਪਿੱਛੇ ਘੁੰਮਦਾ ਰਿਹਾ ਨੀ ਯਾਰ ਫਕੀਰ ਬਣ ਕੇ
ਤੂੰ ਫੇਰ ਵੀ ਨਾ ਆਈ ਹੀਰ ਬਣ ਕੇ

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ੳੁਨੀ ਹੀ ਤੇ ਜੁਦਾਈ ਮਿਲੀ

ਅਸੀਂ ਸਮਝੇ ਚੰਗੀ ਜਵਾਨੀ ਆ
ਕਰ ਬੈਠੇ ਇਸਕ ਨਦਾਨੀ
ਹੁਣ ਤੇਰੀ ਜੁਦਾਈ ਮਾਰ ਗਈ
ਬਚਪਨ ਤੋਂ ਜਵਾਨੀ ਹਾਰ ਗਈ
ਬਚਪਨ ਤੋਂ ਜਵਾਨੀ ਹਾਰ ਗਈ

ਮੇਰੇ ਦਿਲ ਨੂੰ ਇੰਤਜਾਰ ਏ
ਕਿਸੇ ਦਿਲ ਦਾ ਚੈਨ ਹੋਣ ਦਾ
ਇਕ ਅਧੂਰਾ ਖਾਬ ਏ
ਪੂਰਾ ਪਿਆਰ ਪਾਉਣ ਦਾ

ਇਕ ਰੰਗ ਚਿੱਟਾ ਤੇ ਇਕ ਰੰਗ ਕਾਲਾ
ਕਿਸੇ ਚ ਥੋੜਾ ਤੇ ਕਿਸੇ ਚ ਬਾਲਾ
ਤੂੰ ਕਿਹੜੇ ਰੰਗ ਚ ਰੰਗਣਾ ਉਹਤਾ ਤੂੰ ਚੁਣਨਾ
ਰੱਬ ਤਾ ਸਾਰੇਆ ਰੰਗਾ ਚ ਰਾਜੀ ਰੰਗ ਤਾ ਤੂੰ ਚੁਣਨਾ

ਵੇਦ ਕੁਰਾਨ ਪੜ੍ਹ ਪੜ੍ਹ ਥੱਕੇ
ਸਜਦਾ ਕਰਦਿਆਂ ਘੱਸ ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਮੇਰੀ ਬੁੱਕਲ ਦੇ ਵਿੱਚ ਚੋਰ

ਕਾਸ਼ ਐ ਮਹੁੱਬਤ ਵੀ ਤਲਾਕ ਜਹੀ ਹੁੰਦੀ
ਤੇਰੇ ਹਾ ਤੇਰੇ ਹਾ ਤੇਰੇ ਹਾ ਕਹਿ ਕੇ ਤੇਰੇ ਹੋ ਜਾਦੇ

ਜਾਨ ਜਦੋ ਪਿਆਰੀ ਸੀ ਤਾਂ ਦੁਸ਼ਮਣ ਬਹੁਤ ਸੀ
ਹੁਣ ਮਰਨ ਦਾ ਸ਼ੌਕ ਹੈ ਤਾਂ ਕੋਈ ਕਾਤਲ ਨਹੀ ਮਿਲਦਾ

ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ

ਉਹ ਮੇਰੀ ਖ਼ਾਮੋਸ਼ੀ ਨਹੀ ਸਮਝਦੀ
ਤੇ ਮੇਰੇ ਤੋਂ ਅਵਾਜ ਦਿੱਤੀ ਨਹੀ ਜਾਂਦੀ

ਮਸ਼ਵਰਾ ਖੂਬ ਦੇਤੇ ਹੋ ਖੁਸ਼ ਰਹਿਣੇ ਕਾ
ਕਭੀ ਵਜਹ ਭੀ ਦੇ ਦੀਆ ਕਰੋ

ਕੀਮਤ ਪੈਦੀ ਸਦਾ ਇਸ ਦੁਨੀਆਂ ਵਿਚ ਹਾਲਾਤਾਂ ਦੀ ਕੋਈ ਕਦਰ ਨਹੀ ਜ਼ਜਬਾਤਾ ਦੀ
ਸਭ ਦੇਖਦੇ ਨੇ ਕਾਮਯਾਬੀ ਇਥੇ ਨਹੀ ਕੋਈ ਸੁਣਦਾ ਕਹਾਣੀਂ ਜਾਗ ਕੇ ਕੱਟੀਆਂ ਰਾਤਾ ਦੀ
ਉਹਨਾਂ ਕਿਸੇ ਨੂੰ ਕੀ ਪਿਆਰ ਕਰਨਾਂ ਜੋ ਪ੍ਰਖ ਕਰਨ ਇਨਸਾਨ ਦੀਆਂ ਜਾਤਾਂ ਦੀ

ਤੂੰ ਟਿੱਚਰਾਂ ਕਰਦੀ ਰਹੀ
ਅਸੀਂ ਤਾਂ ਵੀ ਪਿਆਰ ਕਰਦੇ ਰਹੇ
ਤੈਨੂੰ ਝਾਕ ਸੀ ਗੈਰਾਂ ਦੀ ਅਸੀਂ ਐਵੇਂ ਤੇਰੇ ਤੇ ਮਰਦੇ ਰਹੇ

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ
ਫੇਰ ਉਹਦੇ ਹੱਥਾ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ

ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ

ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾ
ਕੀ ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ
ਪਰ ਮੁਹੱਬਤ ਕਰਨੀ ਛੱਡਤੀ

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ
ਕਿਉਂਕਿ ਨਕਾਬ ਹੋਵੇ ਜਾਂ ਨਸੀਬ ਸਰਕਦਾ ਜਰੂਰ ਆ

ਗੱਲਾਂ ਗੱਲਾਂ ਵਿੱਚ ੲਿਕਰਾਰ ਹੁੰਦਾ ਜਾਂਦਾ ਐ
ਬਸ ਕਰੋ ਮਾਲਕੋ ਪਿਆਰ ਹੁੰਦਾ ਜਾਂਦਾ ਐ

ਦਿਲ ਆਪਣੇ ਦੀ ਸਭ ਗੱਲਾਂ
ਰੱਖ ਲਈਆਂ ਦਿਲ ਵਿੱਚ ਦੱਬ ਕੇ ਮੈ
ਜੋ ਖੁੱਦ ਹੀ ਵਿਛੜਨਾ ਚਾਹੁਦੇ ਸੀ ਸਾਥੋਂ
ਕੀ ਕਰਨਾ ਉਹਨਾ ਨੂੰ ਲੱਭ ਕੇ ਮੈਂ

ਕੈਸੇ ਬੁਰਾ ਕਿਹ ਦੂ ਮੈ ਤੇਰੀ ਬੇਵਫਾਈ ਕੋ
ਯਹੀ ਤੋ ਹੈ ਜਿਸਨੇ ਮੁਜਹੇ ਮਸ਼ਹੂਰ ਕਿਆ ਹੈ

ਲੱਗਦੈ ਪੰਛੀਆਂ ਦਾ ਮਜ਼ਹਬ ਨਹੀਂ ਕੋਈ
ਇਸੇ ਲਈ ਅਸਮਾਨ ਇੱਕੋ ਹੈ

ਕਿਸੇ ਨੇ ਮੈਨੂੰ ਪੁੱਛਿਆ ਕਿਵੇਂ ਹੋ ?
ਮੈਂ ਹੱਸ ਕੇ ਕਿਹਾ
“ਜਿੰਦਗੀ ‘ਚ ਗਮ ਨੇ ਗਮ ‘ਚ ਦਰਦ ਹੈ ਦਰਦ ‘ਚ ਮਜ਼ਾ ਹੈ ਤੇ ਮਜ਼ੇ ‘ਚ ਮੈਂ ਹਾਂ”

ਪੀੜਾਂ ਵਿਚੋਂ ਪੀੜ ਅਨੋਖੀ, ਜੀਹਦਾ ਨਾਮ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ

ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,

ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਈਓਂ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗੌਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,

ਲੱਖ ਯਾਰੀ👫💑 ਲਾਉਣ ਦਾ ਸ਼ੌਕ😆 ਹੋਵੇ 😏
ਪਰ ਥਾਂ💑 ਥਾਂ💑 ਨਹੀਂ ਦਿਲ❤ ਲਾਈ ਦਾ 👎
ਅੱਖਾਂ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ 😌
ਗੱਲ ਗੱਲ ਤੇ ਐਵੇ ਨਹੀਂ ਅਜਮਾਈ ਦਾ 😔
ਭਾਵੇਂ ਮੰਗੇ ਮਾਫ਼ੀ😓 ਜਾਂ ਫਿਰ ਕਰੇ ਤਰਲੇ😖
ਨਜ਼ਰੋਂ ਡਿੱਗਿਆ ਨੂੰ ਕਦੇ ਮੂੰਹ😬 ਨਹੀਂ ਲਾਈਦਾ🔫

ਕਭੀ ਪਥੱਰ ਕਿ ਠੋਕਰ ਸੇ ਭੀ ਆਤੀ ਨਹੀ ਖਰੋਚ…..
ਕਭੀ ਇਕ ਜਰਾ ਸੀ ਬਾਤ ਸੇ ਇਨਸਾਨ ਬਿਖਰ ਜਾਤਾ ਹੈ ।।

ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ, ਰੋਂਦੇ ਪੱਥਰ ਪਹਾੜਾਂ ਦੇ ।

ਸੋਏ ਕਹਾਂ ਥੇ ਆਂਖੋ ਨੇ ਤਕੀਏ ਭਿਗੋਏ ਥੇ ….
ਹਮ ਭੀ ਕਭੀ ਕਿਸੀ ਕੇ ਲੀਏ ਖ਼ੂਬ ਰੋਏ ਥੇ।।।
ਬੁੱਲਿਅਾ…ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ

ਕਦਰ ਖਤਮ ਹੋ ਜਾਤੀ ਹੈ ਦੋਨੋਂ ਕੀ ਗਾਲਿਬ
ਜਬ ‘ਕਾਮ’ ਔਰ ‘ਜਾਮ’ ਖਤਮ ਹੋ ਜਾਤੇ ਹੈ।।।

ਲਿਖਣ✍ਦੀ ਕੋਸ਼ਿਸ਼ ਨਹੀ✈ਕਰਦਾ ਮੈਂ👰
ਪਰ ਤੇਰੀ ਗੈਰਹਾਜ਼ਰੀ ਚ ਤੇਰੇ ਨਾਲ ਕੀਤੀਆਂ ਗੱਲਾਂ☎
ਲਿਖ ਲੈਂਦਾ ਹਾਂ ਤੇ ਸ਼ਾਇਦ ਕਵਿਤਾ ਬਣਨ ਲੱਗਦੀ ਹੈ🙏

ਲਿਖਣ✍ਦੀ ਕੋਸ਼ਿਸ਼ ਨਹੀ✈ਕਰਦਾ ਮੈਂ👰
ਪਰਤੇਰੀ ਗੈਰਹਾਜ਼ਰੀ ਚ ਤੇਰੇ ਨਾਲ ਕੀਤੀਆਂ ਗੱਲਾਂ☎
ਲਿਖ ਲੈਂਦਾ ਹਾਂ ਤੇ ਸ਼ਾਇਦ ਕਵਿਤਾ ਬਣਨ ਲੱਗਦੀ ਹੈ

ਮੇਰੀ ਫਿਤਰਤ ਵਿੱਚ ਵਫ਼ਾ ਹੈ ਮੇਰੇ ਤੋਂ ਬੇ-ਵਫਾਈ ਨਈ ਹੌਣੀ,
ਮੈ ਕਿਸੇ ਦਾ ਪਿਆਰ ਖਰੀਦ ਨਈ ਸਕਦਾ, ਕਿਉਂਕਿ ਮੇਰੇ ਤੌ ਇੰਨੀ ਕਮਾਈ ਨਈ ਹੌਣੀ।

ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ, ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..

ਯਾਰੀ ਲਾਉਣ ਦਾ ਇਕ ਅੰਦਾਜ਼ ਹੁੰਦਾ, ਕੋਈ ਖਿੜ ਜਾਂਦਾ ਕੋਈ ਮੁਰਝਾ ਜਾਂਦਾ
ਕੋਈ ਫੁੱਲਾਂ 🌷ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ।

ਕਦੇ ਫੁਰਸਤ ਹੋਵੇ ਤਾਂ ਆਪਣੀਆਂ ਕਮੀਆਂ ਤੇ ਵੀ ਗੌਰ ਕਰ ਲਈਂ
ਦੂਜਿਆਂ ਦਾ ਸ਼ੀਸ਼ਾ ਬਣਨ ਦੀ ਖਵਾਹਿਸ਼ ਖਤਮ ਹੋ ਜਾਊਗੀ..

ਮੇਰੀ ਲਿਖੀ ਕਿਤਾਬ ਮੇਰੇ ਹੀ ਹੱਥ ਫੜ੍ਹਾਂ ਕੇ ਕਹਿੰਦੇ ਨੇ ਕਿ
ਇਸਨੂੰ ਪੜ੍ਹਿਆ ਕਰ…ਮੁੱਹਬਤ ਸਿੱਖ ਜਾਵੇਗਾ.

ਰਫਤਾਰ ਕੁਛ ਇਸ ਕਦਰ ਤੇਜ ਹੋ ਗਈ ਹੈ ਜਿੰਦਗੀ ਦੀ
ਕੀ ਸਵੇਰ ਦਾ ਦਰਦ ਸ਼ਾਮ ਤੱਕ ਪੁਰਾਣਾ ਹੋ ਜਾਂਦਾ।।।

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ…

ਸ਼ਾਇਰੀ ਤੇ ਸ਼ਰਾਬ, ਬੱਸ ਹੋਰ ਕੁਝ ਨਹੀਂ !
ਖੂਬਸੂਰਤ ਤੋਹਫੇ ਨੇ ਤੇਰੀ ਮੁਹੱਬਤ ਦੇ !!!

ਹੁਣ ਤਾਂ single ਰਹਿਣ ‘ਚ ਭਲਾਈ ਆ,
ਜਦੋਂ ਪਿਆਰ ਸੀ ਉਦੋਂ ਕਿਹੜਾ ਕਿਸੇ ਨੇ ਕਦਰ ਪਾਈ ।

ਕਲਮ ਨਹੀਂ ਲਿਖ ਸਕਦੀ ਹਰ ਉਦਾਸ ਲਮ੍ਹੇ ਨੂੰ.🖋 ।। ਕੁਝ ਜਜ਼ਬਾਤ ਦਿਲ ਦੀ ਗਹਿਰਾਈ ਵਿੱਚ ਲਿਖੇ ਹੁੰਦੇ ਨੇ.💘

ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ,
ਨਾ ਹੀ ਓਹਨਾ ਨੇ ਕਦੇ ਪੁੱਛਿਆ ਤੇ ਨਾ ਹੀ ਕਦੇ ਦੱਸੀਆਂ ।

ਰਾਤੀ ਆੲਿਅਾ ਉਲਾਬਾ ਮੈਨੂੰ ਚੰਨ ਦਾ ਸੀ।
ਕਹਿੰਦਾ !
ਹੁਣ ਕਿੱਥੇ ਗਈ ਉਹ ਜੀਹਨੂੰ ਮੈਥੋਂ ਸੋਹਣੀ ਮੰਨਦਾ ਸੀ l

ਵੋ ਤੋ ਹਮ ਥੇ ਕੇ ਤੁਝੇ ਭੀੜ ਮੇਂ ਪਹਿਚਾਨ ਲੀਆ ਤੁਝਕੋ ਯਹ ਵਹਿਮ ਹੈ ਕਿ ਤੂੰ ਸਬਸੇ ਜੁਦਾ ਲੱਗਤਾ ਹੈ…

ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ

Leave a Reply

Your email address will not be published. Required fields are marked *