50+Whatsapp status in punjabi

ਸ਼ੇਰ 🦁ਭਾਵੇ ਛਾਂਤ ਸੁਭਾਅ ਦਾ ਵੀ ਹੋਵੇ
ਪਰ ਗਿੱਦੜ੍ਹਾ 🦊ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ

#ਉਹ ਹੋਵੇ ਨਾ #ਸੂਨੱਖੀ👰ਹੋਵੇ #ਵਾਦਿਆਂ🤝ਦੀ ਪੱਕੀ,
#ਪਿਆਰ💏ਵਿੱਚ #ਪਾਵੇ ਕੋਈ #ਘਾਟ ਨਾ✋
#Jean’an👖ਵਾਲੀਆਂ ਨੂੰ ਬਹੁਤਾ #follow ਨਹੀਓ ਕੀਤਾ,
#ਸੂਟ ਵਾਲੀ #ਜੁੱੜੂ ਸਾਡੇ #Heart💖💖ਨਾਲ..😎👌

ਜੇ ਤੂੰ ਬਾਅਲੀ ਅੱਤ ਬੱਣਦੀ,
ਜੱੱਟ ਕਹੀ ਗੱਲ ਵੀ STATUS ਬਣਦੀ,

..😎#ATTITUDE ਹੋਣ ਨਾਲ #ਕੁਝ ਨਹੀਂ ਹੁੰਦਾ #SMILE☺
#ਇੰਦਾਂ ਦੀ #ਦੳ ਕਿ #ਲੋਕਾਂ👬👥👬 ਦੇ
#ਦਿਲ ❤️ਮਚ ਜਾਣ

ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ

ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ
. Jatt ਸੌਦੇ ਕਰਦਾ ਏ ਆਰ – ਪਾਰ ਦੇ

ਪਿਆਰ💑ਨਾਲ ਖੱਟਣਾ ਜੇ☝ਪਿਆਰ ਸੱਜਣਾ,ਹੱਸ😊ਖੇਡ ਜਿੰਦਗੀ ਲਘਾ✈ ਸੱਜਣਾ,👌ਲੁੱਟੀ ਚੱਲ ਮੌਜਾ ਨੀਵਾ ਹੌਕੇ🙏ਕਿਉਕੀ ਇਸ ਦੁਨੀਆ ਤੇ ਮਿਲਣਾ ਨੀ ਵਾਰ👎 ਵਾਰ ਸੱਜਣਾ

#ਕੁੰਡੀ_⚓#_ਅੜੀ_ਤੋਂ_ਚਗਾਠਾਂ_🚪#_ਨਈਓ_ਪੱਟਦੇ
#ਨੀ_ਯਾਰ_ਪੂਰਾ_ਕਿਲਾ_🏰#_ਢਾਉਂਦੇ_ਨੇ🏒
#ਜਾਨ_😎#_ੳੁਹਨਾਂ_ੳੁੱਤੋ_ਦੇੲੀੲੇ_😄#_ਵਾਰ_ਮਿੱਤਰੋ
#ਜਿਹੜੇ_ਸਾਨੂੰ_ਦਿਲੋਂ_ਚਾੳੁਂਦੇ_ਨੇ..

ਹਾਸੇ ਮਾੜੇ ਨੀ ਬੱਿਲਆ😊
ਿਕਸੇ ਉਤੇ ਹੱਸਣਾ ਮਾੜਾ ਏ❤️

Eeve 🙋 ਮਾਰ ਨਾ ਟਰਾੲੀਅਾਂ,
🙏ਸਾਨੂੰ ਇੱਕਲੇ ਰਹਿਣ ਦੇ_
ਥੋੜੀ ਜਿਹੀ ਤਾ zindgi aa
ਨਜਾਰੇ ਲੁੱਟ ਲੈਣ ਦੇ..✌✌
😝😝😝

ਤੇਰੀ #ਆਕੜ ਨਹੀਂ #ਮੁੱਕਦੀ
ਮੇਰਾ #ਪਿਆਰ ਨਹੀਂ #ਮੁੱਕਦਾ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏

ਸਮੇ ਦਾ ਕੰਮ ਹੈ ਗੁਜ਼ਰਨਾ .!! ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ ਸ਼ੁਕਰ ਕਰੋ .

ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰ
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ
ਜਦੋਂ ਹਨੇਰਾ ਹੁੰਦਾ ਹੈ..

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ🏡
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ !!

ਤੂੰ ਆਪਣੀ ਜਗ੍ਹਾ ਤੇ ਸੱਚਾ ਐ ਝੂਠੇ ਅਸੀ ਵੀ ਕਿਸੇ ਪਾਸੇ ਨਹੀ,
ਕੀ ਮਾਰ ਤਾੜੀਆ ਹੱਸਣਾ ਹੈ
ਜਦ ਵਿੱਚ ਮੁਕੱਦਰਾ ਹਾਸੇ ਨਹੀ,

#ਮੁੱਢ ਤੋਂ ਜੋ 💪ਅਣਖੀ belong ਓਸ 💯ਖੂਨ ਨੂੰ,
#ਜਮਾਂਦਰੂ 👦ਸਨੱਖਿਆ ਨੇ ਜਾਣਾ ❓ਕੀ saloon ਨੂੰ…..

ਦਿਲ ਧੜਕਣ ਵਜੋ ਸਵਾਹ ਹੁੰਦਾ
ਸੱਜਣ ਵਾਜੋ ਸੁੰਨਾ ਰਾਹ ਹੁੰਦਾ
ਮੰਨ ਜਾ ਮੇਰਿਆ ਯਾਰਾ ਉਏ
ਹੋਰ ਨੀ ਦਿਲ ਤੜਫਾ ਹੁੰਦਾ

ਹਰ ਵੇਲੇ ਨਜ਼ਰਾਂ 👀 ਚੁਰਾਉਂਦਾ ਰਹਿੰਦਾ ਏ ਵੇ ਸਿਦੀ 👩🏻 ਸਾਦੀ ਨੂੰ ਤੂੰ ਪਾਗਲ ਬਣਾਉਂਦਾ ਰਹਿੰਦਾ ਏ
ਵੇ ਲੱਗਦਾ ਏ ਰੋਕ ਕੇ ਹੀ ਹੱਟਣਾ ਸਾਹ ਲੈਂਦੀ ਜਿਹੜੇ ਚਾਰ ਪਤਲੋ
ਤੂੰ ਜਾਣਦਾ ਨਹੀਂ ❌ ਮਰਜਾਣਿਆਂ 👱🏻 ਕਿੰਨਾ ਕਰਦੀ ਪਿਆਰ
💞 ਪਤਲੋ ।

👌ਬੀਬਾ🙎🏻♀ #ਟੌਹਰ 👌🏻ਦਾ ਤਾ ਪਤਾ ਨੀ
ਹੈਗੀ ਕਿ ਨਈ ਹੈਗੀ..
ਪਰ ਘਰ 🏡ਦੇ #ਲਾਡ 😘 ਬਹੁਤ
ਕਰਦੇ ਨੇ..😀

ਇਕ KaMli ਮੈੰਨੂ ਕਹਿੰਦੀ Tu ਮੇਰਾ ਵਾ SirF ਮੇਰਾ..ਮੈ KehA ਰਜਿਸਟਰੀ ਦਿਖਾ, ਹੱਸ Ke ਕਹਿੰਦੀ, ਰਜਿਸਟਰੀ ਨਈਓ ਮੈ ਤਾਂ KabJa ਕੀਤਾ.

!ਰੂਪ ਖ਼ਾਸ NI 10 v paas NI! ਮੁੰਡਾ Sikhari banda….

SaDi ਵੇਖ ਕੇ ਚੜਾਈ…DiL ਘਟਦਾ ਕਿੳੁ TeRa….TeiNu ਕਿਹਾ C ਨਾ ਬੀਬਾ….TiME ਆਊਗਾ ਨੀ MerA..

ਕਿਸੇ ਨੇ ਪੁਛਿਆ KitHe ਰਹੰਦੇ Ho…ਮੈ ਕਿਹਾ ਔਕਾਤ Ch ..ਕਦੋ ਤੱਕ?? ..JadO ਤੱਕ ਅਗਲਾ RaHe,,

MeRe ਵਰਗੀ ਹੋਰ MiL ਜੂ ਝੱਲਿਆ ਏ TeRA ਵਹਿਮ ਏ,,.Single ਪੀਸ ਬਣਾਇਆ RabB ਨੇ, ਉਹ ਵੀ ਪੂਰਾ ‪kaim‬ AE..

ਰਾ ਦਿਲ, Te Nain dono ਰੇਹਨ dullde …. ਤੇਰਾ ਪਿੰਡ, ਤੇਰਾ ਨਾਮ dono nhi bhullde..

Jo Time ਪਾਸ C ਤੇਰੇ lyi .. ਓ ਪਿਆਰ Bann gya Mere lyii .
.
Cool ਜਿਹਾ ਸੁਭਾਅ ਤੇਰੇ YaAR ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ Na ਸਮਝੀ

Koshish tan Mai bahut kiti C, ਪਾਰ ਤੇਰੇ kabil nahi bn ski .. !!

ਇਸਤੋਂ ਪਹਿਲਾਂ K Koi ਕੋਈ ਤੁਹਾਡਾ DIL ਤੋੜੇ , ਆਪਣੇ ਖੂਬਸੂਰਤ ਹੱਥਾਂ NaAl ਉਸਦਾ ਮੂੰਹ ਤੋੜ ਦਿਓ।

ਮੇਰੇ DIL ਦਾ ਏਹ ਚਾਹ ਪੂਰਾ ਹੋ ਜਾਵੇ…Ghar De ਮੰਨ ਜਾਨ ਤੇ ਓਹਦੇ NaaL ਵਿਆਹ ਹੋ JaWe,.

JeenA ਮਰਨਾ ਹੋਵੇ ਨਾਲ TeRe , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , TeiNu ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ Ku ਮੇਰਾ ਹੱਕ ਹੋਵੇ ॥

MeiN ਤੇਰੇ ਤੋ BiNa ਜੀ ਤਾ ਸਕਦਾ ਹਾ..PaR ਖੁਸ਼ ਨਹੀ ਰਿਹ ਸਕਦਾ।

KamLi ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ,,,ਮੈ ਕਿਹਾ Kamliye ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ Nii.

Do ਦਿਨ ਲਾ KE ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ TeiNu ਪਤਾ ਨਹੀਂ, ਤੇ ਗੱਲ ਕਰੇ Tom Ford DII,,

ਮੰਨੀ ਹਾਰ ਨਾ ☝ MeiN … ਮੰਨੇ RabB ਦੇ ਭਾਣੇ ਸਾਡੀ ਕਿਥੇ ਰੀਸ KaR ਲੇਣਗੇ ਅੱਜ ਕੱਲ dE ਨਿਆਣੇ..,

ਜਿਸ ਲਈ ਨਿੱਤ ‪Status‬ ਪਾਉਨੇ HaAn.. ਪਤਾ ਲੱਗਾ ਉਹਦੇ ‪Phone‬ ਚ ਤਾਂ ‪PunJabI ‬ ਆਉਦੀ Hi ਨਹੀਂ

ਉਬਰ ਤੇ ਲੱਗ ਜਾਵੇ ਰੋਕ ਓਏ ਰੱਬਾ, ਜਿਹਨੇ ਪੰਜਾਬੀਆਂ ਦੀ ਮੰਜ਼ੀ ਦਿੱਤੀ ਠੋਕ ਓਏ ਰੱਬਾ..#NRI #Punjabi

ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ

Salary ਆਉਂਦੀ 2G ਸਪੀਡ ਵਾਂਗ ਆ ਤੇ ਜ਼ਾਂਦੀ 4G ਸਪੀਡ ਵਾਂਗ ਆ

ਪਹਿਲਾਂ ਦੀਦਾਰ, ਫੇਰ ਇਕਰਾਰ, ਫੇਰ ਪਿਆਰ ਤੇ ਫੇਰ ਦੁੱਖ ਬੇ-ਸ਼ੁਮਾਰ

Whatsapp ਤੇ ਲੱਗੀ ਚੱਕਮੀ DP ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ

ਨੀਂ Insta ਤੇ ਪਾਵੇਂ Selfie, ਨਿੱਤ ਖਿੱਚ ਖਿੱਚ ਫੋਟੋਆਂ ਤੂੰ ਪਾਵੇਂ, ਅਸੀਂ ਜਾਈਏ ਗੁਰੂਦੁਆਰੇ ਨੀਂ ਤੂੰ ਨਿੱਤ ਕਲੱਬਾਂ ਨੂੰ ਜਾਵੇਂ

ਸ਼ੌਕੀਨ ਹੋਗੀ Vodka ਦੀ, ਗੁਰਬਾਣੀ ਤੋਂ ਹੋਈ ਦੂਰ ਕੁੜੇ, ਜਿਹਨੂੰ ਭੁੱਲੀ ਬੈਠੀ ਏਂ, ਤੈਨੂੰ ਓਸੇ ਨੇ ਕਰਨਾ ਮਸ਼ਹੂਰ ਕੁੜੇ

Apple ਦੇ ਫੋਨ ਦੀ ਤੂੰ ਹਵਾ ਕਰਦੀ, ਦੇਸੀ ਜੱਟ ਤੇਰੇ ਮੇਚ ਨਾਂ ਆਵੇ ਨੀਂ ਰਹੇ ਪੈਸੇ ਵਾਲਿਆਂ ਤੇ ਮਰਦੀ

ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ ਉੱਚਿਆਂ ‘ਚ ਬਹਿਣੀ ਏਂ

ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
ਉਹ ਮੈਨੂੰ ਇਸ ਤਰਾਂ ਛੱਡ ਗਏ, ਜਿਵੇਂ ਮੈਂ ਕੋਈ ਗੁਨਾਹਗਾਰ ਹੋਵਾਂ!

ਉਹਨਾਂ ਨੇ ਧੱਕਾ ਦਿੱਤਾ ਸੀ ਸਾਨੂੰ ਡੁਬਾਉਣ ਵਾਸਤੇ, ਪਰ ਰੱਬ ਦੀ ਰਜ਼ਾ ਦੇਖੋ..ਅਸੀਂ ਤੈਰਨਾ ਸਿੱਖ ਗਏ

ਪੈਸਾ ਅੈਸੀ ਚੀਜ਼ ਹੈ ਜੋ ਮੂਰਖ ਨੂੰ ਵੀ ਸਿਆਣਾ ਬਣਾ ਦਿੰਦਾ

ਗੱਲਾ ਕਰ ਵੱਡੀਆਂ ਅੱਜ Mittran ਨੂੰ Good Bye ਕਹਿ ਗਈ…ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ ਤੇਰੇ Purse ‘ਚ ਮਿੱਤਰਾਂ ਦੀ ਫੀਮ ਵਾਲੀ ਡੱਬੀ ਰਹਿ ਗਈ

Facebook ਦੇ ਦੋਸਤਾਂ ਨਾਲ ਘੜੀ ਦੀਆਂ ਸੂਈਆਂ ਵਰਗਾ ਰਿਸ਼ਤਾ ਬਣ ਗਿਆ ਹੈ, ਜੋ ਕਦੇ ਮਿਲਦੇ ਨਹੀਂ ਪਰ ਨਾਲ ਜੁੜੇ ਹੋਏ ਨੇਂ

ਟਾਇਮ ਟਾਇਮ ਦੀ ਗੱਲ ਹੈ ਸੱਜਣਾਂ ਅੱਜ ਤੇਰਾ ਤੇ ਕੱਲ ਸਾਡਾ ਹੋਊਗਾ, ਅਸੀਂ ਰੋਏ ਤਾਂ ਰੱਬ ਵੀ ਸਾਡੇ ਨਾਲ ਰੋਊਗਾ

ਤੇਰੇ ਦਿਲ ‘ਚ ਥਾਂ ਬਣਾਉਂਦੇ ਬਣਾਉਂਦੇ ਖੁਦ ਦੇ ਦਿਲ ਨੂੰ ਦੁਖੀ ਕਰ ਬੈਠੇ ਤੇ ਇਕੱਲੇ ਰਹਿ ਗਏ

ਕਹਿੰਦੀ ਤੇਰੇ ਸਟੇਟਸ ਦਿਲ ਦੀ ਗਹਿਰਾਈ ‘ਚ ਉੱਤਰ ਜ਼ਾਂਦੇ ਨੇਂ, ਮੈਂ Copy ਕਰਕੇ Whatsapp ਤੇ ਪਾਉਂਦੀ ਰਹਿਣੀ ਆਂ, ਸਹੇਲੀਆਂ ਦੇ ਵਿੱਚ ਆਪਣੀ ਟੌਹਰ ਬਣਾਉਣੀ ਰਹਿਣੀ ਆਂ

ਕੋਈ ਗੀਤ ਪਿਆਰ ਦਾ ਬਣਾ ਅੜਿਆ, ਕਦੇ ਮੈਨੂੰ ਗਾ ਕੇ ਸੁਣਾ ਅੜਿਆ

ਹੱਸਲਾ ਜੱਟੀਏ ਜਿੰਨਾਂ ਹੱਸ ਹੁੰਦਾ, ਜੱਟ ਦੀ ਲਾਸ਼ ਦੇਖ ਕੇ ਤੇਰੇ ਤੋਂ ਖੁੱਲ ਕੇ ਰੋਇਆ ਵੀ ਨੀਂ ਜਾਣਾ

ਇੱਕ ਦੋ FB ਪੇਜ਼ ਬਣਾਏ ਯਾਰਾਂ ਦੇ ਲਈ, ਜਿੱਥੇ ਪਾਈ ਦੇ ਨੇਂ ਸਟੇਟਸ ਸੱਚੇ ਪਿਆਰਾਂ ਤੇ ਝੂਠੀਆਂ ਨਾਰਾਂ ਦੇ ਲਈ!

Leave a Reply

Your email address will not be published. Required fields are marked *