50+Punjabi status on jatt

ਜੱਟ ਗੁਲਾਬ ਦੇ
ਫੁੱਲ ਵਰਗਾ
ਫੇਰ ਵੀ ਦਿਲ ਤੇ
ਨਾ ਹੁੰਦੀ ਕੋਈ ਟੈਂਗ ਮਿੱਤਰੋ

ਬਾਣੀਏ ਦਿਮਾਗ ਨਾਲ
ਜੱਟ ਜੋਰ ਨਾਲ kamm ਕਰਦੇ ਨੇ
ਬੇਗੈਰਤ ਪਿੱਠ ਤੇ
ਸੂਰਮੇ ਹਿੱਕ ਤੇ ਵਾਰ ਕਰਦੇ ਨੇ

ਜੱਟਾ ਉਹੀ ਮੰਜ਼ਿਲਾਂ Achieve ਕਰਦੇ
ਨਾਲ ਹੌਂਸਲੇ ਯਾਰਾਨੇ ਜਿਹਨਾਂ ਪਾਏ ਹੁੰਦੇ ਆ

ਫਿਰਦਾ ਕਮਾਉਦਾ ਯਾਰੀਅਾਂ
JoB ਜੂਬ ਨਹੀ ਜੱਟਾ ਦਾ ਪੁੱਤ ਭਾਲਦਾ

ਓ ਅਸੀਂ ਯਾਰੀਆਂ ਪੁਗਾਉਣ ਵਾਲੇ jatt ਹਾਂ
ਸਾਥੋਂ ਨੀ ਕਮਾਈਆ ਹੋਣੀਆਂ

ਤੇਰੇ ਮੇਰੇ ਪਿਆਰ ਨੂੰ ਨੀ ਬੱਲੀਏ
ਲੱਗੇ ਖੇਤੀ ਬਾੜੀ ਕਰਦੂਗੀ ਦੂਰ ਨੀ

ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ .
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ….
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ
ਹੁਣ ਕਹਿੰਦੀ ਜੱਟਾ ਨਾਲ ਔਖਾ ਸਰਦਾ…!!

ਪੁੱਤ ਜੱਟਾਂ ਦੇ ਨਾ ਅੱਲੜੇ ਗੁਲਾਬ ਭੇਜਦੇ 😁
ਲੈਜੀ ਤੂੜੀ ਦੀ ਟਰਾਲੀ ਬਿੱਲੋ ਜਦੋ ਮਰਜੀ 😂😉

ਰੰਗ ਪੱਕਾ ਜੱਟਾਂ ਦੀ ਪਛਾਣ ਬੱਲੀਏ –
ਰੱਬ ਦੀ ਰਜਾ ਦਾ ਪੂਰਾ ਮਾਣ ਬੱਲੀਏ .

ਮੂਹੋਂ ਬੋਲਦੇ ਜੱਟਾਂ ਦੇ ਪੁੱਤ ਕੌੜੇ
ਦਿਲੋਂ ਜਮ੍ਹਾਂ ਖੰਡ ਜੱਟੀਏ.

Putt ਜੱਟਾਂ ਦੇ ਨਾ ਬੋਹਤੇ ਗੁਲਾਬ🌷ਭੇਜ ਦੇ
ਲੈ ਜੀ ਝੋਨੇ ਦੀ ਪਨੀਰੀ ਸਾਥੋ ਜਿਨੀ ਮਰਜੀ

#ਜੱtt ਮਾੜਾ ਨਹੀਂ ਸੀ ਦਿੱਲ ਦਾ _• •_ _• •_ ਵੱਸ ਤੇਰਾ ਹੀ_ ਸੁਭਾਅ ਨਹੀ ਸੀ _ ਯਾਰਾਂ ਨਾਲ ਮਿੱਲਦਾ ”

👆••ਝੱਲ੍ਹ ਨਹੀਓ ❌ਹੋਣੀ ਤੈਂਥੋ ਘੂਰ😠 ਬੱਲਿੲੇ 👩ਬੜ੍ਹੇ ਅੜ੍ਹਬ 😐ਸੁਭਾਅ ਦੇ ਪਿੰਡਾਂ ਵਾਲੇ ਜੱਟ👳 ਨੀ🙋

👉 ਸਾਨੂੰ ਕਿਥੇ ❌ ਪੁਗਦੀ ਅਾ 👎 #POOL_PARTY 💁 ਮੋਟਰ ❤ ਤੇ #MEHFIL 🍻 ਸਜਾੲੀੲੇ #WEEKLY 💪 👇 #ਪਿੰਡਾ ਅਾਲੇ ਜੱਟ🔫

ਕੋਈ ਕਰਮਾ ਵਾਲੀ ਹੀ ਜੱਟ ਦੇ ਵਿਹੜੇ ਆਊ ਜਿਹੜੀ ਜਾਨ ਜਾਨ ਕਹਿ ਕੇ ਬੁਲਾਉ….

ਖਰੇ 👌ਬੰਦਿਆਂ👥 ਚ ਬੋਲੇ ਨਾਮ ਜੱਟ👳♀ਦਾ ਬਿੱਲੋ ਜੇੜੇ ਕਰਦੇ 😈ਚਲਾਕੀਆ😼 ਓਹ ਹੋਰ ਹੋਣਗੇ …

ਸਾਰੇ ਪਿੰਡ ਨਾਲ ਯਾਰੀ ਹੋਵੇ ਤਾ ਕੱਡੀ ਟੌਹਰ ਕਿਸੇ ਦੇ ਸੀਨੇ ਮਚਦੀ ਨੀ ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ…

ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ,
ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ ।

👉ਲੀਕਾ ਨੱਕ 👃ਨਾਲ ਕਢਾ ਕੇ ਛੱਡੀਆਂ ਜੋ ਸ਼ਾਲਾਂ ਮਾਰਦੀ ਸੀ ਪੁੱਠੀਆਂ … ਯਾਰੀ ਲਈ ਨਾ ਜੱਟਾਂ👶 ਦੇ ਪੁੱਤਾਂ👱👱 ਨਾਲ ਜਦੋਂ ਤੋੜ ਦੇ ਪੰਚਾਇਤਾਂ ਹੁੰਦੀਆਂ ।।।।

#ਬਾਹਮਣਾਂ_ਦਾ_ਹਵਨ_ਕਿਥੇ_ਤੂਫਾਨ_ਰੋਕਦਾ …. #ਓਹ_ਪਾਣੀ_ਵੀ_ਨਾ_ਮੰਗੇ_ਜਿਹਨੂੰ_ਜੱਟ_ਠੋਕਦਾ🔫🔫#

ਪੜਾਈ ਨੂੰ ਛ੍ਡ ਜੱਟ ਕਰਦਾ ਖੇਤੀਬਾੜੀ ਏ__ ਇਹ ਸਾਡਾ ਸ਼ੋਂਕ ਤੇ ਸਾਡੀ ਸਰਦਾਰੀ ਏ__

ਜੱਟਾਂ ਦੇ ਰਿਕਾਰਡ ਦੀ ਕੀ ਗੱਲ ਕਰਦੀ, ਦੁਨੀਆਂ ਏ ਸੜਦੀ ਨੀ ਫੋਟੋ ਹਾਮੀ ਭਰਦੀ…

‘ਅੱਧੇ ਪਿੰਡ ਵਿੱਚ ਚੱਲੇ ‪‎ਵੈਰ‬ ਜੱਟ ਦਾ ਤਾਹਵੀ ਯਾਰੋ ‪‎ਹੱਸ‬ ਕੇ ਅਾ ਦਿਨ ਕੱਟਦਾ
ਕਦੇ ਚੱਲਣ ‪ਦਾਦੇ‬ ਦੀਆਂ ਕਦੇ ‪‎ਪੋਤੇ‬ ਦੀਆਂ ਓਏ ‪ਮੁੱਕਦਾ ਨਹੀ ਵੈਰ ਕਦੇ ‪ਮੋਰ‬-ਸੱਪ ਦਾ’

ਨੱਕ ਚਾੜ ਕੇ ਦੇਸੀ ਆਖ ਜਾਵੇ ਨੀ ਸਾਨੂੰ ਘੁੰਮਦੇ ਦੇਖ ਕੇ ਵੱਟਾਂ ਤੇ
ਨੀ ਤੂੰ ਬਹੁਤੀ ਘੈਂਟ ਨਾ ਬਣਿਆ ਕਰ ਅਸੀ ਯੈਂਕੀ ਪੁੱਤ ਹਾਂ ਜੱਟਾ ਦੇ,..

ਮੈਂ ਸ਼ਕਲੋਂ ਨਹੀਂ ਆ ਸੋਹਣਾ ਭਾਵੇਂ,
ਪਰ ਦਿਲ ਤਾਂ ਮੇਰਾ ਅਮੀਰ ਸੀ
ਜਿੰਨਾ ਤੂੰ ਐ ਦੱਸ ਕੇ ਤੁਰ ਗਈ
ਜੱਟ ਇੰਨਾ ਵੀ ਨਈਂ ਗਰੀਬ ਸੀ…

ਚੰਡੀਗੜ੍ਹ ਦੀਅਾਂ ਕੁੜੀਅਾਂ ਦੇ G ਨੲੀਂ ਲੱਗਦੇ G ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ

ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਅਾ ਗੲੀ ਯਾਦ ਨੀਂ ਤੇਰੇ ਬਾਪੂ ਦੀ ਬਲੈਕ ਮਨੀ ਬੈਨ ਹੋ ਗੲੀ

ਅੜੀ ੳੁੱਤੇ ਅਾੲਿਅਾ ਜੱਟ ਛੱਡੇ ੲਿੰਚ ਨਾ ਤੂੰ ਤਾਂ ਬਿੱਲੋ ਸਾਡੀ ਜ਼ਿੰਦ ਜਾਨ ਕੀਮਤੀ

ਰੌਲੇ ਦੀ ਜ਼ਮੀਨ ਨਾਲ ਵਾਹ ਪੈ ਗਿਅਾ ਸਿੱਧੇ ਸਾਧੇ ਜੱਟ ਦਾ

ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾਂ ਨਾਲ ਔਖਾ ਸਰਦਾ…!!

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…

ਅੱਖ ਰੱਖ ਲਈ ਤੂੰ ਵੀ ਪੱਟ ਹੋਣੀਏ ਸਿਖਰ ਦੁਪਹਿਰੇ ਲੱਗੀ ਗੇਮ ਤੇ।।। ਦੁੱਧ ਨਾਲੋਂ ਚਿੱਟਾ ਚੀਨਾ ਜੱਟ ਦਾ ਤੇਰੇ ਪਿੰਡ ਛੱਡਣਾ ਏ ਤੇਰੇ ਨਿੱਕ ਨਾਮ ਤੇ………

’22 ਜਿੱਲ੍ਹਿਆਂ ਚ’ ਚੱਲੇ ਨਾਮ ਜੱਟ🔫 ਦਾ. . ਫ਼ੋਨ📞 ਤੇ ਨਾ ਹੋਵੇ ਐਸਾ ਕਿਹੜਾ ਕੰਮ✋ ਨੀ…

ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ,
ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! …..

ਜੱਟਾਂ ਦੇ ਮੁੰਡੇ ਆਂ ਰਾਜਿਆਂ ਦੇ ਵਰਗੇ ਐਰੀ ਗੈਰੀ ਨੂੰ ਨਾ ਐਂਵੇ ਚੋਗਾ ਪਾਈਦਾ
ਫੱਕਰਾਂ ਦੇ ਮਹਿਲਾਂ ‘ਚ ਵਸਣ ਰਾਣੀਆਂ ਕੱਲਾ ਕੱਲਾ ਅੰਗ ਸੋਨੇ ‘ਚ ਜੜਾਈਦਾ 👌❤

ਕਦੇ ਸਾਉਣੀ ਕਦੇ ਹਾੜ੍ਹੀ ਹੁੰਦੀ ਜੱਟ ਨਾਲ ਮਾੜੀ ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ ਰੱਬਾ ਜੱਟ 👊🏻ਤੇਥੋ ਅੱਕੇ ਬੜੇ🙄🙄😡

ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ਼ ਜੱਟ ਦਾ.

ਯਾਰੀ ਤੇ ਸਰਦਾਰੀ ਜੱਟ ਕਦੇ ਨਹੀ ਛੱਡ ਸਕਦਾ
ਪਰ ਤੈਨੂੰ ਜਰੂਰ ਛੱਡ ਸਕਦਾ 😀😀

ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ ਬਾਲੀ ਮੱਤ ਕੁੜੇ
ਦੇਖ ਚੜਾੲੀ ਮਿੱਤਰਾਂ ਦੀ ਤੂੰ ਅੈਂਂਵੇ ਨਾ ਮੱਚ ਕੂੜੇ.
ਤੈਨੂੰ ਫੈਸ਼ਨ ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ

ਸ਼ਿਕਾਰੀ ਅੱਖ ਸ਼ਰੀਕੀ ਚੱਕ ਮੰਡ੍ਹੀਰ ਦੀ ਮੱਤ ਪੁਆੜੇ ਪਾਉਂਦੇ ਨੇ,
ਜ਼ਹਿਰੀ ਸੱਪ ਡੂੰਮਣਾ ਮੱਖ ਪਿੰਡਾਂ ਦੇ ਜੱਟ ਕਦੇ ਨਾ ਕਾਬੂ ਆਉਂਦੇ ਨੇ..

ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..

ਨੀ ਤੂੰ ਸਹੇਲੀ ਦੀਆਂ ਗੱਲਾਂ ਉੱਤੇ ਗੋਰ ਕਰ ਗਈ
ਬਿਨਾਂ ਪਰਖੇ ਹੀ ਜੱਟ ਨੂੰ ਇਗਨੋਰ ਕਰਗੀ।।।

ਕਹਿੰਦੀਅਾ ਕਹਾੳੁਦੀਅਾ ਦਾ ਦਿਲ ਜਾਵੇ ਤੋੜਦਾ .
ਲੋਕਾ ਭਾਣੇ ਮੁੰਡਾ ਬੱਸ ਖੇਤਾ ਵਿੱਚ ਨੱਕੇ ਮੋੜਦਾ…..

ਉੱਚੇ ਜਿਹੇ ਦੰਦ ਤੇਰੇ ਟੇਢਾ ਜਿਹਾ ਨੱਕ ਨੀਂ..
ਪੱਟਣ ਨੂੰ ਫਿਰਦੀ ਤੂੰ, ਘੈਂਟ ਜਿਹਾਂ ਜੱਟ ਨੀਂ …

ਯਾਰ ਛੱਡੇ ਜਾਣੇ ਨੀ ਭਰਾਵਾਂ ਵਰਗੇ
ਤੈਨੂੰ ਵੀ ਨੀ ਖੋਹਣਾ ਚਾਹੁੰਦਾ ਜੱਟ ਬੱਲੀਏ।।।😘😘😘

ਹੋਵੇਗੀ ਤੂੰ 🏡 LANDLORD ਅਪਣੇ ਘਰੇ….
ਨਖਰੇਂ ਬਿੱਲੋ ਨਾ JATT ਕਿਸੇ ਦੇ ਜਰੇ….

ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ
‎ਟੌਹਰੀ‬ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ

ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ।
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ…

ਤੂੰ ਕਰਦੀ ਨੀ ਯਾਦ ਸਾਨੂੰ ਕੱਲੀ ਕੱਲੀ ਜੀਣ ਲੱਗ ਪੀ,
ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ ਪੀਣ ਲੱਗ ਪੀ

# ਨਕ ਚਾੜ ਕੇ #DESI ਆਖ ਜਾਵੇ, ਨੀ ਸਾਨੂੰ ਘੁੰਮਦੇ ਦੇਖ ਕੇ #ਵਟਾਂ ਤੇ
ਨੀ ਤੂੰ ਬਹੁਤੀ #ਘੈਂਟ ਨਾ ਬਣਿਆ ਕਰ, ਅਸੀ #YenKy ਪੁਤ ਹਾਂ ਜਟਾਂ ਦੇ…

👆••ਬਿੱਲੋ 👩ਜੱਟ 👵ਹੀ ੳੁਗਾੳੂਦੇ ਓਹੋ ਕਣਕਾ🌾
ਜਿਹਦੇ ਖਾਣੀ ਅਾ ਮੌਹਾਲੀ ਚ ਪਰਾਠੇ ਨੀ😜😜😜

👉ਹਿਕ ੳੁਤੇ💁 ਬਿਲੋ ਤੇਰਾ ਨਾ ਲਿਖਣਾ…..
ਨੀ ਤੂੰ ਜੱਟ 👉ਦੀ ਪੰਸਦ.. ੲਿਹੇ ਤਾ ਲਿਖਣਾ….💝

ਗੱਲ ਵੱਢ ਦੇ ਨੀ ਆਪ ਤੋਂ ਜੇ ਵੱਡੇ ਦੀ , ਇਹ ਨਾ ਸੋਚੀ ਵੈਰੀ ਵੱਡਨਾ ਨੀ ਜਾਣਦੇ…..
ਯਾਰ ਔਖੇ ਵੇਲੇ ਖੜੁ ਦੇ ਨੇ ਜੱਟ ਦੇ ਕੱਲਾ D J ਆਂ ਤੇ ਨੱਚਣਾ ਨੀ ਜਾਣਦੇ

ਅੱਜ ਕਹਿਨੀਏ ‪#‎Friend‬ ਮੇਰਾ ਬਣਜਾ…. ਕੱਲ੍ਹ ਵਿਆਹ ਪਿੱਛੇ ਪਾਂਏਗੀ ‪#‎ਕਲੇਸ਼‬ ਨੀ..!! . . ਐਵੇਂ ਚੱਕ ਨਾ ਤੂੰ ‪#‎ਟੈਮ‬ ਬੀਬਾ ਜੱਟ ਦਾ..!! ਜੇ ‪#‎ਚੱਕਲੀ‬ ਜੱਟ ਨੇ ਪੈਜੂ ‪#‎ਕੇਸ‬ ਨੀ.

ਪੈਂਦੀ ਹਥਿਆਰ ਦੀ ਨਾ ਲੋੜ ਜੱਟ ਨੂੰ, ਤੱਕਣੀ ਹੀ ਸਿੱਧੀ ਹਥਿਆਰ ਵਰਗੀ…

Oo 👉#ਚਾਰ ਦਿਨ ਹੱਸਕੇ ਕੀ 🗣#ਗੱਲ ਕਰਲੀ,,,,,, . ਕਹਿੰਦੀ 👸#ਮੈਨੂੰ ਲੱਗੇ ਜੱਟਾ ਤੈਨੂੰ 😘#ਪਿਆਰ ਹੋਗਿਆ,,,,, . ਮੈਂ ਕਿਹਾ ਏਨੇ 👎#ਸੱਸਤੇ ਨਹੀਂ ਕੁੜੇ ਦਿਲ 👌#ਸਰਦਾਰਾਂ ਦੇ,,,,, . ਜਿਹੜਾ 👉#ਚਾਰ ਦਿਨ ਗੱਲਾਂ ਕਰ 😱#ਹਾਰ ਹੋਗਿਆ,,,,,

Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ 2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫 ‬

Leave a Reply

Your email address will not be published. Required fields are marked *