50+ Punjabi sad status 2 lines

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ

ਮੇਰੀ ਬਰਬਾਦੀ ਞਾਲੀਆਂ ਕਹਾਣੀਆ
ਤੇਰੇ ਨਾਲ ਜੁੜੀਆਂ ਨੇ ਮਰਜਾਣੀਆਂ

ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ
ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ

ਜਖ਼ਮ ਸਹਿਣ ਦੀ ਤਿਆਰੀ ਚ ਰਹਿ ਦਿਲਾ
ਕੁਝ ਲੋਕ ਫੇਰ ਬੜੇ ਪਿਆਰ ਨਾਲ ਪੇਸ਼ ਆ ਰਹੇ ਨੇ

ਹਾਲਾਤ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ

ਦੁੱਖ ਦੱਸੀਏ ਤਾਂ ਘੱਟ ਜਾਂਦਾ ਨੀ
ਜਦੋਂ ਤੇਰੀ ਯਾਦ ਆਵੇ ਮੁੰਡਾ ਬੋਲਣੋ ਈ ਹੱਟ ਜਾਂਦਾ

ਰੱਬਾ ਮੇਰੇ ਪਿਆਰ ਦਾ ਮੁੱਲ ਜਰੂਰ ਪਾਈ
ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ

ਬੜਾ ਨੂਰ ਝਲਕਦਾ ਅੱਖੀਆਂ ਚੋ
ਬੜੀ ਬਦਲੀ ਬਦਲੀ ਲਗਦੀ ਏ

ਸਾਰੇ ਕੋਈ ਚੰਗਾ ਜਿਹਾ ਡਾਕਟਰ ਦੱਸ ਦਿਓ
ਉਸ ਦੀ ਯਾਦ ਬਹੁਤ ਦਰਦ ਦੇ ਰਹੀ ਹੈ

ਪਿਆਰ ਕੀਤਾ ਸੀ
ਵਪਾਰੀ ਟੱਕਰ ਗਏ

ਸੱਚ ਦੱਸੀ ਏ ਜਿਆਦਾ ਤਰ ਝੂਠ ਹੀ ਲਿਖਦੇ ਆ
ਏਨੇ ਵੀ ਨੀ ਖੁਸ਼ ਜਿੰਨੇ ਫੋਟੋਆ ਚ ਦਿਸਦੇ ਆ

ਮੁਫ਼ਤ ਵਿੱਚ ਨਹੀਂ ਸਿੱਖਿਆ ਉਦਾਸੀ ਵਿੱਚ ਮੁਸਕਰਾਉਣ ਦਾ ਹੁਨਰ….
ਬਦਲੇ ਵਿੱਚ ਜ਼ਿੰਦਗੀ ਦੀ ਹਰ ਖ਼ੁਸ਼ੀ ਤਬਾਹ ਕੀਤੀ ਹੈ ਮੈਂ…..!!!

ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ

ਜਦੋਂ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗ ਪਏ ਤਾਂ
ਸੱਚਾ ਪਿਆਰ ਕਰਨ ਵਾਲਾ ਜਿਓਦੇ ਜੀਅ ਮਰਨ ਲੱਗ ਜਾਂਦਾ ਹੈ

ਉਸਨੇ ਹੀ ਜਿੰਦਗੀ ਰੋਲ ਦਿੱਤੀ ਜਿਸਨੁੰ ਸਭ ਤੋ ਵੱਧ ਚਾਹਿਆ
ਧੋਖਾ ਖਾਦਾ ਉਹਨਾ ਤੋ ਜਿਨਾ ਨੂੰ ਅਪਨੀ ਜਾਨ ਬਣਾਇਆ

ਤੈਨੂੰ ਲੱਗਦਾ ਹੈ ਕਿ ਮੈ ਜਾਣਦਾ ਕੁਝ ਨਹੀ
ਮੈਨੂੰ ਸਭ ਪਤਾ ਸੀ ਕਿ ਤੂੰ ਰਾਸਤਾ ਬਦਲ ਰਿਹਾ ਹੈ

ਗ਼ਮ ਤਾਂ ਬਹੁਤ ਸੀ ਪਰ ਕਿਸੇ ਨੂ ਕਹਿ ਨਾ ਸਕੇ
ਉਹ ਕਿਹੜੀ ਮੁਹੱਬਤ ਸੀ ਜੋ ਅਸੀ ਤੈਨੂੰ ਦੇ ਨਾ ਸਕੇ

ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ
ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ

ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ
ਉਸਨੂੰ ਖੋਣ ਤੋਂ ਬਾਦ

ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਨਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ
ਜਦੋਂ ਆਪਣੇ ਬੁਲਾਉਣਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ

ਮਾੜਾ ਨਹੀਂ ਸੀ ਮੈਂ ਦਿਲ ਦਾ
ਬਸ ਤੇਰਾ ਹੀ ਸੁਭਾਅ ਮੇਰੇ ਨਾਲ ਨਹੀ ਸੀ ਮਿਲਦਾ

ਅਸੀਂ ਅਕਸਰ ਇਹ ਆਖਦੇ ਹਾਂ ਕਿ ਕੋਈ ਕਿਸੇ ਦਾ ਨਹੀਂ,
ਪਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਵੀ ਕਿਸੇ ਦੇ ਹੋਏ ਹਾਂ..

ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ
ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ

ਐਵੇਂ ਵਾਰ ਵਾਰ ਹੱਥ ਵੀ ਕੀ ਜੋੜਨੇ,
ਜੇ ਜਾਂਦੀ ਆ ਤਾਂ ਦਿਲਾ ਚੱਲ ਜਾ ਲੈਣ ਦੇ…

ਤੇਰਾ ਛੱਡ ਜਾਣਾ ਮੇਰਾ ਟੁੱਟ ਜਾਣਾ ਬਸ ਜਜ਼ਬਾਤਾਂ ਦਾ ਧੋਖਾ ਸੀ.
ਇਕ ਹੋਰ ਸਾਲ ਬੀਤ ਗਿਆ ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ.!!

ਦਾਨ ਹੀ ਕਰਨਾ ਹੈ ਤਾਂ ਗਰੀਬਾਂ ਨੂੰ ਰੋਟੀ ਦਾਨ ਕਰੋ,
ਕਦੋਂ ਤੱਕ ਮੰਦਿਰ ਮਸਜਿਦਾਂ ਨੂੰ ਅਮੀਰ ਬਣਾਉਣੇ ਰਹੋਗੇ..

ਕਾਸ਼ ਦੁਖਾਂ ਨੂੰ ਵੀ ਅਧਾਰ ਨਾਲ ਜੋੜ ਦਿੱਤਾ ਜਾਵੇ,
ਜਿਸ ਨੂੰ ਮਿਲ ਗਿਆ ਉਸ ਨੂੰ ਦੋਬਾਰਾ ਨਾ ਮਿਲੇ..

ਮੈਨੂੰ ਵੀ ਮਿਲੇ ਸੀ ਕੁੱਝ ਰਿਸ਼ਤੇ ਫੁੱਲਾਂ ਵਰਗੇ ,,
ਤੁਹਾਨੂੰ ਤਾਂ ਪਤਾ ਫੁੱਲਾਂ ਦੀ ਉਮਰ ਬਹੁਤੀ ਨਹੀਂ ਹੁੰਦੀ ..

ਗਲਤੀ ਤੇਰੀ ਨਹੀ ਜੋ ਤੂੰ ਧੋਖਾ ਦਿੱਤਾ,,
ਗਲਤੀ ਮੇਰੀ ਏ ਜਿਸਨੇ ਤੈਨੂੰ ਮੌਕਾ ਦਿੱਤਾ..☹️

ਮੁਹੱਬਤ ਵਿੱਚੋਂ ਹਾਰੇ ਆਂ ਹੁਣ ਨਾਮ ਤਾਂ ਬਣਾਉਣਾ ਪਊ.
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ.!!

ਦਿਲ ਬਹਿਲਾੳੁਣ ਲੲੀ ਹੀ ਗੱਲ ਕਰ ਲਿਅਾ ਕਰ.
ੲਿਹ ਤਾਂ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ.!!

ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ 😢
ਮੁੜ ਆਉਂਦੇ ਪਰਦੇਸੀ, ਕਦੇ ਮੁੜਦੇ ਨਾ ਮੋਏ 😢

ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ
ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।

ਉਦਾਸੀ ਐਲਾਨ ਕਰਦੀ ਹੈ.
ਹੁਣ ਤੇਰੇ ਬਿਨਾਂ ਗੁਜ਼ਾਰਾ ਹੋਣਾ ਮੁਸ਼ਕਲ ਹੈ.!!

ਟੁੱਟ ਚੱਲੀ ਯਾਰੀ ਸਾਡੀ ਸਾਰਿਆਂ ਦੇ ਨਾਲ
ਪੈ ਗਿਆ ਪਿਆਰ ਚੰਨ ਤਾਰਿਆਂ ਦੇ ਨਾਲ

ਦੇਖ ਜਾਂਦਾ ਹੋਇਆ ਮੌਸਮ ਤਾਂ ਵਾਪਿਸ ਆ ਗਿਆ ਹੈ,
ਹੁਣ ਤੂੰ ਵੀ ਵਾਪਿਸ ਆਉਣ ਦੀ ਕੋਸ਼ਿਸ਼ ਕਰਲਾ।

ਇਸ਼ਕੇ ਦੀਆਂ ਚੋਟਾਂ ਨੇ ਜੋ ਦਿਲ ਤੇ ਲੱਗੀਆਂ ਨੇ
ਇਹ ਦਰਦ ਬੜੇ ਭੈੜੇ ਤਾਹੀਓਂ ਅੱਖੀਆਂ ਵਗੀਆਂ ਨੇ।

ਅੱਗ ਸੇਕ ਲੈ ਸਾਡੇ ਸਿਵਿਆਂ ਦੀ ਤੇ ਦਿਲ ਨੂੰ ਕਰਲਾ ਠੰਡਾ ਵੇ ਸੱਜਣਾਂ …..
ਕੱਲੇ ਦੁੱਖ ਦੇਣ ਨਾਲ ਤੇਰਾ ਦਿਲ ਨਹੀਂ ਰੱਜਣਾ ….

ਕੋਈ ਖੋਫ ਨਾ ਹੁਣ ਮਨ ਅੰਦਰ. ਕਿਸਤੀਆ ਡੁੱਬਣ ਦਾ
ਅਸੀਂ ਵੱਸੇ ਹੀ ਉਸ ਥਾਂ ਹਾਂ ਜਿੱਥੇ ਹੜ੍ਹ ਆਉਣਾ ਆਮ ਗੱਲ ਹੈ

ਜੇ ਜਿੰਦਗੀ ਵਿੱਚ ਕਿਸੇ ਨੂੰ ਕੁਝ ਦੇਣਾਂ ਈ ਅਾ,
ਤਾਂ ਖੁਸ਼ੀ ਦੇਵੋ ਦੁੱਖ ਤਾਂ ਹਰ ਕੋੲੀ ਦੇ ਜਾਂਦਾ ਹੈ ।।

ਬੜਾ ਲੰਮਾ ਸਫਰ ੲੇ ਸਾਡੇ ੲਿੰਤਜ਼ਾਰ ਦਾ
ਪਤਾ ਨੀ ਕਦੋਂ ਪੂਰਾ ਹੋਣਾ ੲੇ ਸੁਪਨਾ ਸਾਡੇ ਪਿਅਾਰ ਦਾ …..

ਤਨ ਦੇ ਹਾਣੀ ਲੱਖ ਮੁਰੀਦਾ, ਮਨ ਦਾ ਹਾਣੀ ਲੱਭਦਾ ਨਹੀ.
ਬਾਹਰ ਤੇ ਦੀਵੇ ਲੱਖਾਂ ਜੱਗਦੇ,ਅੰਦਰ ਦਾ ਦੀਵਾ ਜੱਗਦਾ ਨਹੀ..

ਰੋਗਾ ਵਿਚੋ ਰੋਗ ਬੁਰਾ ਏ “ਗਰੀਬੀ”…🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ “ਰਿਸ਼ਤੇਦਾਰ ਕਰੀਬੀ”🙏

ਕਦੀ ਰੂਹਾਂ ਉੱਤੇ ਸੱਟ ਨਹੀਉ ਮਾਰੀ ਦੀ ਕਿ ਇਹੋ ਬਖਸ਼ਾਈ ਜਾਣੀ ਨਹੀ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਹੀ 🙏

ਸੋਚਿਆ ਨਹੀ ਸੀ ਕਦੇ, ਇੰਝ ਜੁਦਾ ਹੋਵਾਂਗੇ
ਇੰਝ ਜੁਦਾ ਹੋਵਾਂਗੇ ਤੇ ਲੁੱਕ ਲੁੱਕ ਰੋਵਾਂਗੇ…..

ਮੁਹੱਬਤ ਤਾਂ ਅੱਜ ਵੀ ਉਹਨੀ ਹੀ ਹੈ ਤੇਰੇ ਨਾਲ……..
ਬੱਸ ਉਮੀਦ ਕੁਝ ਨਹੀਂ….!!

ਮੈਂ ਪਸੰਦ ਬਹੁਤ ਹਾਂ ਸਭ ਨੂੰ……
ਬੱਸ ਉਦੋ ਜਦੋ ਉਹਨਾ ਨੂੰ ਮੇਰੀ ਲੋੜ ਹੁੰਦੀ ਹੈ……!!!!

ਹੁਣ ਤਾਂ ਯਾਰ ਡਰ ਜਿਹਾ ਲੱਗਦਾ,
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ….

ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦਾ ਕਹਿ ਦਿੱਤਾ ਹੋਵੇਗਾ…
ਕਿ ਇਹ ਗਰੀਬ ਲੋਕ ਨੇ ..ਮੁਹੱਬਤ ਦੇ ਬਿਨਾ ਦੇਣਗੇ ਵੀ..ਕੀ..

ਪਤਾ ਨਹੀ ਕਿਸ ਨੇ ਬਣਾਇਆ…
ਇਹ ਤੋਹਫੇ ਲੈਣ ਦੇਣ ਦਾ ਰਿਵਾਜ.
ਗਰੀਬ ਇਨਸਾਨ ਮਿਲਣੇ ਗਿਲਣੇ ਤੋਂ ਡਰਦਾ…

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ ….

ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ…

ਇੱਕ ਵਾਰੀ ਮਿਲ ਸੱਜਣਾ ਪਾਣੀ ਛੱਪੜਾ ਦਾ ਸੁੱਕ ਜਾਵੇ
ਕੀ ਪਤਾ ਜਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ

ਬੁੱਕਲ ਦੇ ਸੱਪਾਂ🐍 ਤੋਂ ਬਚਾਈਂ ਮਾਲਕਾ 👐!
ਭਰਾ ✌ ਕਹਿ ਕੇ ਡੰਗ ਮਾਰਦੇ ਆ…

ਜੇ ਇਹਨੀ ਹੀ ਨਫ਼ਰਤ ਹੈ ਮੇਰੇ ਨਾਲ ਤਾਂ ਕੋਈ ਏਦਾਂ ਦੀ ਦੁਆ ਕਰ
ਕਿ ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜ਼ਿੰਦਗੀ ਵੀ..💔💔

ਉਹ ਨਿਭਾ ਨਾ ਸਕੇ ਇਹ ਗਲ ਵਖੱਰੀ ਹੈ
ਪਰ ਉਹਨਾਂ ਦੇ ਕੀਤੇ ਵਾਅਦੇ ਕਮਾਲ ਸੀ।।

Leave a Reply

Your email address will not be published. Required fields are marked *